Punjabi status refers to short messages, usually in the Punjabi language, that are used to express a person’s emotions, thoughts, or experiences. These statuses are usually shared on social media platforms such as WhatsApp, Facebook, and Instagram, and are used to communicate with friends, family, and followers. The messages can be in the form of text, quotes, images, or videos and can range from serious to humorous, motivational to inspirational, and everything in between.
Punjabi status is an expression of the Punjabi culture, language, and values. They are widely popular among people who are proud of their Punjabi heritage and language, and who want to express themselves in their mother tongue. They are also used as a form of self-expression, where people can share their mood, opinions, and daily experiences with their social media followers. Alone Status Punjabi
In recent years, with the rise of social media, the trend of sharing Punjabi status has become increasingly popular. Many people use these statuses to stay connected with their friends and family, as well as to reach out to a wider audience and showcase their personality and creativity. Additionally, there are also several websites and apps that offer a collection of Punjabi statuses, making it easier for users to find and share the messages that resonate with them.
Table of Contents
ਕੀ ! ਮੈਨੂੰ ਤੇਰਾ ਫ਼ਿਕਰ ਨਹੀਂਜੇ ਮੇਰੀਆਂ ਗੱਲਾਂ ਵਿਚ ਤੇਰਾ ਜ਼ਿਕਰ ਨਹੀਂ
ਸ਼ਿਕਵਾ ਕਰਾ ਵੀ ਤਾਂ ਕਿਸ ਨਾਲ,ਦਰਦ ਵੀ ਮੇਰਾ ਤੇ ਦਰਦ ਦੇਣ ਵਾਲਾ ਵੀ ਮੇਰਾ।
ਤੇਰਾ ਹੱਕ਼ ਹੈ,ਤੂੰ ਫਿਰ ਦੁਬਾਰਾ, ਓਹੀ ਹਾਲ ਕਰ ਜਾ 🌸♥️
ਮੈਂ ਓਹਦੇ ਵੱਲੋਂ ਇਕ ਖ਼ਤ ਲਿਖਿਆ, ਤੇ ਆਪਣੇ ਪਤੇ ਤੇ ਭੇਜ ਦਿੱਤਾ..
Self Respect Life Quotes in Punjabi
ਲੋਕ ਮੰਦਾ ਬੋਲ ਕੇ ਛੋਟੇ ਹੋ ਜਾਂਦੇ ਨੇ।ਤੂੰ ਸਹਿ ਕੇ ਵੱਡਾ ਹੋ ਜਾਇਆਂ ਕਰ।
ਨੋਟਾਂ ਦੇ ਮੱਥੇ ਟੇਕ ਕੇ ਰੱਬ ਦੀ ਮਰਜੀ ਨਹੀ ਖਰੀਦ ਹੁੰਦੀ….
ਰੇਸ਼ਮ ਦੇ ਵਿੱਚ ਲਿਪਟਿਆ ਰਹਿੰਦਾ ਤੂੰ ਕੀ ਜਾਣੇ ਕੀਮਤ ਲੀਰਾਂ ਦੀ ਨੋਟ ਕਮਾਉਣੇ ਸੌਖੇ ਬੰਦਿਆਂ ਔਖੀ ਏ ਕਿਰਤ ਫ਼ਕੀਰਾਂ ਦੀ 🙏🏻🙏🏻🙏🏻🙏🏻🙏🏻
ਮੁਰਸ਼ਦ ਉਹ ਹਸਤੀ ਹੈ ਜੋ ਤੁਹਾਡੀ ਮੱਥੇ ਦੀ ਤਕਦੀਰ ਨੂੰ ਬਦਲਣ ਦੀ ਜੂਰਤ ਰੱਖਦਾ ਹੈ…🤲❤️
ਮੁਰਸ਼ਦ ਮੰਨ ਆਪਣੇ ਦਾਤੇ ਨੂੰ, ਰੱਬ ਪਾਉਣ ਦਾ ਉਸ ਤੋਂ ਚੱਜ ਸਿੱਖ ਲਾਅਗਰ ਹੋਜੇ ਉਹਦੀ ਨਿਗ੍ਹਾ ਸਵੱਲੀ, ਫਿਰ ਭਾਵੇਂ ਸਾਰਾ ਜੱਗ ਜਿੱਤ ਲਾ.!!
ਰੁੱਸ 😒ਜਾਵਾਂ ਜੇ ਕਦੇ ਮੈਂ ਉਹਦੇ❣️ਤੋਂ,,ਉਹ ਨੂੰ ਮਨਾਉਣ ਦਾ ਤਰੀਕਾ ਆਉਣਾ ਚਾਹੀਦਾ 🙃…. ਹੋਇਆ ਗੁੱਸਾ ਜੇ ਕਦੀ ਉਹ ਮੈ ਮਨਾ ਲਾਉਗਾ ਪਰ ਉਹ ਦੇ ਗੁੱਸੇ ਚ ਪਿਆਰ 🥰ਹੋਣਾ ਚਾਹੀਦਾ 🙃❣️
ਅਸਲੀ ਖਿਡਾਰੀ ਉਹ ਨਹੀ ਹੁੰਦਾ ਜੋ ਹਰ ਵਾਰ ਜਿੱਤਦਾ ਹੈ, ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਹਰ ਵਾਰ ਲੜਦਾ ਹੈ। 💪🏻
Death Quotes in Punjabi
ਅੰਦਰੋ ਅਸੀ ਕੀ ਆਬਾਹਰੋਂ ਦੇਖਣ ਵਾਲੇ ਨੂੰ ਕੀ ਪਤਾ ❤️❤️
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯,
ਛਾਵਾਂ ਨਾਲੋ ਧੁੱਪ ਪਸੰਦ ਐ ,, “ਅੱਜ ਕੱਲ ਮੈਨੂੰ ਚੁੱਪ ਪਸੰਦ ਐ”
ਸਬਰ ਕਰਕੇ ਤਾਂ ਦੇਖ ਕੀ ਪਤਾ …ਰੱਬ ਦੀ ਵੀ ਉਹੀ ਰਜ਼ਾ ਹੋਵੇਜਿਸਦੀ ਤੂੰ ਆਸ ਲਾਈ ਹੋਵੇ ..🌸☘️
ਤੇਰੇ ਖਿਆਲਤੁਰਦੇ ਨੇ ਠਹਿਰਦੇ ਨੇਂ ਫਿਰ ਤੋਂ ਚਲਦੇ ਨੇ ਦਿਨ ਰਾਤ ਤੇਰੇ ਕਿੰਨੇ ਖਿਆਲ ਪਲਦੇ ਨੇਫੜਦੇ ਨੇ ਹੱਥ ਮੇਰਾ ਹਨੇਰਿਆਂ ਦੇ ਵਿੱਚ ਤੇ ਚਾਨਣ ਵਿੱਚ ਪਰਛਾਵਾਂ ਵਲਦੇ ਨੇ ਦਿਨ ਰਾਤ ਤੇਰੇ ਕਿੰਨੇ ਖਿਆਲ ਪਲਦੇ ਨੇ 🌹❤️
Dhokha Status in Punjabi
ਕਾਬਿਲ ਤੇਰੇ ਹੋਣ ਦਾ ਮੇਰਾ ਸਫ਼ਰ ਔਖਾ ਤਾਂ ਬਹੁਤ ਸੀ ਬਸ” ਤਕਲੀਫ਼ਾਂ ਮਹਿਸੂਸ ਨਹੀਂ ਹੋਈਆਂ ਕਿਉਕਿ ਤੂੰ ਮੇਰੇ ਕੋਲ ਸੀ” ❤️🌹
ਮਾਂ ਜਿਨਾਂ ਤਾਂ ਨਹੀਂ ਪਰ ਮਾਂ ਤੋ ਬਿੰਨਾਂਇੱਕ ਤੂਹੀ ਏ” ਜੀਹਦੀ ਗੋਦੀ ਚਸਿਰ ਰੱਖ ਕੇ ਮੈਨੂੰ ਉਹਦੇ ਵਰਗਾ ਸਕੂਨ ਮਿਲਦਾ”🌹❤️ਸੰਧੂ ✍️
ਅਧੂਰੀ ਜਿਹੀ ਗੱਲ ਆ,ਪਰ ਮੇਰਾ ਕਹਿਣਾ ਜ਼ਰੂਰੀ ਆ”ਮੇਰੇ ਸਾਹ ਚੱਲਣ ਤੱਕਤੇਰਾ ਮੇਰੇ ਨਾਲ ਰਹਿਣਾ ਜ਼ਰੂਰੀ ਆ”🌹❤️
Miss u Quotes in Punjabi
ਉਂਝ ਤਾਂ ਮੁੱਹਬਤ ਚ ਬਥੇਰਾ ਵਫਾਦਾਰ ਸੀ ਮੈਂ ਕਸੂਰ ਐਨਾ ਕੇ ਬੇਰੋਜ਼ਗਾਰ ਸੀ ਮੈਂ 😅💔
ਗੁੱਸਾ ਤਾਂ ਬਹੁਤ ਆ ਲੇਖਾਂ ਤੇ ਪਰ ਖੁਸ਼ੀ ਵੀ ਆ” ਓਹਨਾਂ ਨਾਲ ਲੜਨ ਲਈਸਾਥ ਤੇਰਾ ਮਿੱਲ ਰਿਹਾ ਮੈਨੂੰ🌹❤️
ਮਤਲਬ 😊 ਦੀ ” 𝑯𝒏𝒋𝒊 ” ਨਾਲੋ,,ਹੂ 🤨 ਚੰਗੀ ਹੁੰਦੀ ਆ 😏ਲੋਕਾਂ 👥 ਅੱਗੇ ਚੰਗਾ ਬਨਣਾ ਛਡਦੋ ਜਨਾਬ🙏ਦਿਖਾਵੇ ਦੀ 😄 ਤੁਸੀਂ ਨਾਲੋਂ ਤੂੰ ਚੰਗੀ ਹੁੰਦੀ ਆ 🙏 💯
*ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ*…*ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ* ✍️
ਜਿੱਥੇ ਕੋਸ਼ਿਸਾਂ ਦਾ ਕੱਦ ਉੱਚਾ ਹੋ ਜਾਏ ਓੱਥੇ ਫਿਰ ਨਸੀਬਾਂ ਨੂੰ ਵੀ ਝੁਕਣਾ ਪੈਂਦਾ
Punjabi Shayari on Yaari
ਜ਼ਿੰਦਗੀ ਵਿੱਚ ਤੂੰ ਆ,❤️ਇਸ ਗੱਲ ਵਿਚ ਹੀ ਜ਼ਿੰਦਗੀ ਆ।😘
ਮੇਰੇ ਦਿਲ ਦੀ ਹਰ ਕਹਾਣੀ ਦਾ ਵਾਜੂਦ ਤੂੰ ਹੈਹਰ ਸ਼ਾਮ ਵਰਦੇ ਖਾਰਿਆਂ ਦੀ ਬੂੰਦ ਤੂੰ ਹੈਮੇਰੇ ਅਧੂਰੇ ਖਵਾਬਾਂ ਦੀ ਨੀਂਦ ਤੂੰ ਹੈਮੇਰੀ ਸ਼ਾਇਰੀ ਦੇ ਅਲਫਾਜ਼ਾਂ ਦੀ ਉਮੀਦ ਤੂੰ ਹੈ
ਖਾਮੋਸ਼ੀ ਤੇ ਨਾ ਜਾਓ ਜਨਾਬਰਾਖ ਦੇ ਹੇਠਾਂ ਅਕਸਰ ਅੱਗ ਦਬੀ ਹੁੰਦੀ ਆ!
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ!😌ਉੰਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ!!❣️
ਹਾਸੇ ਖੁਸ਼ੀਆਂ ਲੱਭ ਜਾਂਦੇ ਨੇ ਤੂੰ ਦੇਖਣ ਵਾਲੀ ਅੱਖ ਤਾਂ ਰੱਖੀਂ…….ਯਾਰ ਵੀ ਮਨ ਜੂ ਪਿਆਰ ਵੀ ਮਨ ਜੂਤੂੰ ਸੱਚੇ ਦਿਲ ਤੋਂ ਪੱਖ ਤਾਂ ਰੱਖੀਂ……..❤️
ਮੰਨਿਆ ਕੇ ਸਸਤੇ ਜਿਹੇ ਹਾਂ ਪਰ ਸਾਨੂੰ ਖਰੀਦ ਸਕੇ ਕਿਸੇ ਮਹਿੰਗੇ ਵਿਚ ਏਨਾ ਦਮ ਨਹੀਂ 🔥⃝
Punjabi Status in Hindi for Girl
ਹਰ ਚੁੱਪ ਰਹਿਣ ਵਾਲੇ ਇਨਸਾਨ ਵਿੱਚ ਆਕੜ ਨੀ ਹੁੰਦੀ,ਬਸ ਇਹ ਸਮਝ ਆ ਜਾਂਦੀ ਕਿ ਲੋਕ ਕਿਵੇਂ ਦੇ ਆ।
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ, ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀਂ ਸੀ…🦅
ਸਮੇਂ ਦੇ ਨਾਲ ਲੋਕ ਖਰੇ ਵੀ ਹੋ ਜਾਂਦੇ ਨੇ , ਤੇ ਪਰ੍ਹੇ ਵੀ 💯
ਸਫਲਤਾ ਦੀਆਂ ਸਾਰੀਆਂ ਕਹਾਣੀਆਂਸੁਪਨੇ ਦੇਖਣ ਤੋਂ ਹੀ ਸ਼ੁਰੂ ਹੁੰਦੀਆਂ ਨੇ।
ਲੋਕ ਮੰਦਾ ਬੋਲ ਕੇ ਛੋਟੇ ਹੋ ਜਾਂਦੇ ਨੇ।ਤੂੰ ਸਹਿ ਕੇ ਵੱਡਾ ਹੋ ਜਾਇਆਂ ਕਰ।
ਨੋਟਾਂ ਦੇ ਮੱਥੇ ਟੇਕ ਕੇ ਰੱਬ ਦੀ ਮਰਜੀ ਨਹੀ ਖਰੀਦ ਹੁੰਦੀ….
Punjabi Religious Status
ਮੁਰਸ਼ਦ ਉਹ ਹਸਤੀ ਹੈ ਜੋ ਤੁਹਾਡੀ ਮੱਥੇ ਦੀ ਤਕਦੀਰ ਨੂੰ ਬਦਲਣ ਦੀ ਜੂਰਤ ਰੱਖਦਾ ਹੈ…🤲❤️
ਮੁਰਸ਼ਦ ਮੰਨ ਆਪਣੇ ਦਾਤੇ ਨੂੰ, ਰੱਬ ਪਾਉਣ ਦਾ ਉਸ ਤੋਂ ਚੱਜ ਸਿੱਖ ਲਾਅਗਰ ਹੋਜੇ ਉਹਦੀ ਨਿਗ੍ਹਾ ਸਵੱਲੀ, ਫਿਰ ਭਾਵੇਂ ਸਾਰਾ ਜੱਗ ਜਿੱਤ ਲਾ.!!
ਰੁੱਸ 😒ਜਾਵਾਂ ਜੇ ਕਦੇ ਮੈਂ ਉਹਦੇ❣️ਤੋਂ,,ਉਹ ਨੂੰ ਮਨਾਉਣ ਦਾ ਤਰੀਕਾ ਆਉਣਾ ਚਾਹੀਦਾ 🙃…. ਹੋਇਆ ਗੁੱਸਾ ਜੇ ਕਦੀ ਉਹ ਮੈ ਮਨਾ ਲਾਉਗਾ ਪਰ ਉਹ ਦੇ ਗੁੱਸੇ ਚ ਪਿਆਰ 🥰ਹੋਣਾ ਚਾਹੀਦਾ 🙃❣️
ਅਸਲੀ ਖਿਡਾਰੀ ਉਹ ਨਹੀ ਹੁੰਦਾ ਜੋ ਹਰ ਵਾਰ ਜਿੱਤਦਾ ਹੈ, ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਹਰ ਵਾਰ ਲੜਦਾ ਹੈ। 💪🏻
ਅੰਦਰੋ ਅਸੀ ਕੀ ਆਬਾਹਰੋਂ ਦੇਖਣ ਵਾਲੇ ਨੂੰ ਕੀ ਪਤਾ ❤️❤️
Feeling Alone Quotes in Punjabi
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯,
ਛਾਵਾਂ ਨਾਲੋ ਧੁੱਪ ਪਸੰਦ ਐ ,, “ਅੱਜ ਕੱਲ ਮੈਨੂੰ ਚੁੱਪ ਪਸੰਦ ਐ”
*ਪਰਵਾਹ ਨਾ ਕਰਿਆ ਕਰੋ,ਦੁੱਖਾਂ ਅਤੇ ਤਕਲੀਫਾਂ ਦੀ, ਸਿਆਣੇ ਕਹਿੰਦੇ ਹੁੰਦੇ ਨੇ ਕਿ ਜਿੰਨੀ ਡੂੰਘੀ ਸੱਟ ਲੱਗੇਗੀ ਓਨਾਂ ਜ਼ਿਆਦਾ ਸਬਕ ਮਿਲੇਗਾ।*
ਸਮਾਂ ਬਲਵਾਨ ਹੈ ਪਤਾ ਨੀ ਕਦੋਂ ਕਿਸੇ ਨੂੰ ਫਰਸ਼ ਤੋਂ ਅਰਸ਼ ਤੇ ਅਰਸ਼ ਤੋਂ ਫਰਸ਼ ਤੇ ਸੱਟ ਦਿੰਦਾ ਇਸਲਈ ਕਿਸੇ ਦਾ ਉਸਦੇ ਮਾੜੇ ਸਮੇ ਵਿਚ ਮਜਾਕ ਨਾ ਬਣਾਉ
*ਜੋਂ ਦੂਸਰਿਆਂ ਨੂੰ ਆਪਣੀਆਂ ਦੁਆਵਾਂ ਵਿੱਚ ਜਗ੍ਹਾ ਦਿੰਦੇ ਨੇ, ਖੁਸ਼ੀਆਂ ਸਭ ਤੋਂ ਪਹਿਲਾਂ ਉਹਨਾਂ ਦੇ ਦਰਵਾਜ਼ੇ ਤੇ ਹੀ ਦਸਤਕ ਦਿੰਦੀਆਂ ਨੇ ।*
ਸਬਰ ਕਰਕੇ ਤਾਂ ਦੇਖ ਕੀ ਪਤਾ …ਰੱਬ ਦੀ ਵੀ ਉਹੀ ਰਜ਼ਾ ਹੋਵੇਜਿਸਦੀ ਤੂੰ ਆਸ ਲਾਈ ਹੋਵੇ ..🌸☘️
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ, ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀਂ ਸੀ…🦅
ਸਮੇਂ ਦੇ ਨਾਲ ਲੋਕ ਖਰੇ ਵੀ ਹੋ ਜਾਂਦੇ ਨੇ , ਤੇ ਪਰ੍ਹੇ ਵੀ 💯
Yaari Status Punjabi
ਸਫਲਤਾ ਦੀਆਂ ਸਾਰੀਆਂ ਕਹਾਣੀਆਂਸੁਪਨੇ ਦੇਖਣ ਤੋਂ ਹੀ ਸ਼ੁਰੂ ਹੁੰਦੀਆਂ ਨੇ।
*ਇਕ ਗੱਲ ਹਮੇਸ਼ਾ ਧਿਆਨ ਚੋਂ ਰੱਖੋਂ, ਕਿਸੇ ਨਾਲ ਰੁੱਸ ਕੇ ਚੁੱਪ ਰਹਿਣ ਨਾਲੋਂ, ਬੋਲ ਕੇ ਗਲਤੀ ਦੱਸਣਾ ਕਿਤੇ ਜ਼ਿਆਦਾ ਵਧੀਆ ਹੁੰਦਾ ਹੈ।*
ਨਿੱਤ ਦੇ ਰੁਝੇਵਿਆਂ ਚ’ ਰੁੱਝ ਜਾਈਦਾ ,ਜਿੱਥੋਂ ਮਿਲਜੇ ਸਕੂਨ ਓਥੇ ਪੁੱਜ ਜਾਈਦਾ।🐎
*ਤੁਹਾਡੇ ਕੀਤੇ ਕਰਮ ਵੀ ਤੁਹਾਡੀ ਕਿਸਮਤ ਬਣਾਉਣ ਵਿੱਚ ਅਹਿਮ ਰੋਲ ਰੱਖਦੇ ਹਨ।*
ਕੋਈ ਕਿੰਨਾ ਵੀ ਆਪਣਾ ਹੋਵੇਪਹਿਲਾਂ ਆਪਣਾ ਹੀ ਦੇਖਦਾ ਆ!
*ਹੱਕ ਤਾਂ ਲੜ ਕੇ ਹੀ ਲੈਣੇ ਪੈਂਦੇ ਹਨ, ਸਮਝੌਤਿਆਂ ਨਾਲ ਤਾਂ ਜ਼ਿੰਦਗੀ ਕੱਟਣ ਯੋਗ ਬਣਦੀ ਹੈ, ਜਿਉਂਣ ਯੋਗ ਨਹੀਂ ।*
Alone Status in Punjabi
*ਇਨਸਾਨ ਉਸ ਵੇਲੇ ਸਿਆਣਾ ਨਹੀਂ ਬਣਦਾ ਜਦੋਂ ਉਹ ਵੱਡੀਆਂ-ਵੱਡੀਆ ਗੱਲਾਂ ਕਰਦਾ ਹੈ, ਸਗੋਂ ਉਸ ਵੇਲੇ ਸਿਆਣਾ ਬਣਦਾ ਹੈ, ਜਦੋਂ ਉਹ ਛੋਟੀਆਂ-ਛੋਟੀਆ ਗੱਲਾਂ ਸਮਝਣ ਲਗਦਾ ਹੈ।*
*ਜਿੰਨਾ ਹੋ ਸਕੇ ਚੁੱਪ ਰਹਿਣਾ ਹੀ ਚੰਗਾ ਹੈ ਕਿਉਂਕਿ ਸਭ ਤੋਂ ਵੱਧ ਝਗੜੇ ਜ਼ੁਬਾਨ ਹੀ ਕਰਵਾਉਂਦੀ ਹੈ।*
*ਕਦੇ ਕਿਸੇ ਨੂੰ ਗਰੀਬ ਦੇਖ ਕੇ ਰਿਸ਼ਤਾ ਨਾਂ ਤੋੜਿਆਂ ਕਰੋਂ,ਜਿੰਨੀ ਇੱਜ਼ਤ ਗਰੀਬ ਦੇ ਘਰੋਂ ਮਿਲਦੀ ਹੈ ਓਨੀ ਕਿਸੇ ਅਮੀਰ ਦੇ ਘਰੋਂ ਨਹੀਂ ਮਿਲਦੀ।*
ਪਿਆਰ ਕਰਨ ਦਾ ਮਜ਼ਾ ਉਦੋਂ ਆਉਂਦਾ ਜਦੋਂ ਦੋਵਾਂ ਦੇ ਦਿੱਲਾ ਵਿਚ ਖਿੱਚ ਹੋਵੇ ❤️😅
Alone Status in Punjabi
*ਦਿਲ ਤੋਂ ਬਣੇ ਰਿਸ਼ਤੇ ਮਾੜੇ ਵਕਤ ਵਿੱਚ ਵੀ ਇਕ ਦੂਜੇ ਦਾ ਸਾਥ ਨਹੀਂ ਛੱਡਦੇ।*
*ਪਰਮਾਤਮਾ ਜਿੰਨ੍ਹਾਂ ਨੂੰ ਉੱਚਾਈ ਤੱਕ ਪਹੁੰਚਾਉਣਾ ਚਾਹੁੰਦਾ ਹੈ, ਉਨ੍ਹਾਂ ਨੂੰ ਸਭ ਤੋਂ ਵੱਧ ਤਕਲੀਫ਼ ਦਿੰਦਾ ਹੈ ਤਾਂ ਕਿ ਤਕਲੀਫ਼ ਨਾਲ ਲੜਦੇ-ਲੜਦੇ ਉਹ ਮੰਜ਼ਿਲ ਤੱਕ ਪਹੁੰਚ ਜਾਵੇ।*
ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |
ਅਸੂਲ ਨੇਂ ਜ਼ਿੰਦਗੀ ਦੇ 😎 ਜਿਹੜੇ ਕਰਦੇ ਆ ।ਦੋਗਨਾ ਕਰੀਂਦਾ ਉਸਦਾ ਫਾਲਤੂ ਨੂੰ ਮੂੰਹ ਲੋਣਾ ਵੀ ਪਸੰਦ ਨਹੀਂ ਮੈਨੂੰ 🙏
*ਅਕਸਰ ਜ਼ਿੰਦਗੀ ਚੋਂ ਅਸਫਲ ਓਹੀ ਲੋਕ ਹੁੰਦੇ ਹਨ, ਜਿੰਨਾ ਨੂੰ ਨਾਂ ਤਾਂ ਆਪਣੇ ਤੇ ਭਰੋਸਾ ਹੁੰਦਾ ਹੈ ਅਤੇ ਨਾ ਹੀ ਰੱਬ ਤੇ।*
ਔਖੇ ਸਵਾਲ ਵਰਗਾ ਹਾਂਮੈਨੂੰ ਹਰ ਕੋਈ ਛੱਡ ਦਿੰਦਾ ਬਿਨਾਂ ਸਮਝੇ
Punjabi Quotes on Smile
ਓਹਨੂੰ ਕਹੋ ਮੇਰਾ ਹਾਲ ਪੁੱਛ ਲਵੇਖੌਰੇ ਮੈਂ ਠੀਕ ਹੀ ਹੋ ਜਾਵਾਂ
ਕੁਦਰਤ ਵਰਗਾ ਹੋ ਜਾਣਾ, ਕਈ ਵਾਰਮੈਂ ਬਦਲੇ ਵਿੱਚ ਕਿਸੇ ਤੋਂ ਕੁਝ ਨਹੀਂ ਚਾਹੁੰਦਾ❤️
ਤੇਰੇ ਦਿੱਤੇ ਹੋਏ ਗੁਲਾਬ ਭਾਵੇਂ ਸੁੱਕ ਗਏ, ਪਰ ਓ ਪਹਿਲੀ ਮੁਲਾਕਾਤ ਦਿਲ ਚ ਅੱਜ ਵੀ ਤਾਜ਼ੀ ਏ❤️
ਮੈਂ ਰਿਹਾ ਮੰਜ਼ਿਲ ਦੇ ਰਸਤੇ ਲੱਭਦਾ, ਤੂੰ ਬਣਾ ਲਿਆ ਸਾਥੀ ਗੈਰਾਂ ਨੂੰ, ਤੂੰ ਮੰਗਦੀ ਰਹੀ ਰੱਬ ਕੋਲੋਂ ਮੇਰੀ ਮੌਤ, ਮੈਂ ਮੰਗਦਾ ਰਿਹਾ ਤੇਰੀਆਂ ਖੈਰਾਂ ਨੂੰ।
*ਹੋਂਸਲਾ ਕਦੇ ਵੀ ਟੁੱਟਣ ਨਾ ਦੇਵੋਂ ਕਿਉਂਕਿ ਜੀਵਨ ਚੋਂ ਕੁੱਝ ਦਿਨ ਬੁਰੇ ਹੋ ਸਕਦੇ ਨੇ, ਪਰ ਜ਼ਿੰਦਗੀ ਬੁਰੀ ਨਹੀਂ ਹੋ ਸਕਦੀ।*
*ਕਦੇ ਕਦੇ ਮਾੜਾ ਸਮਾਂ ਤੁਹਾਨੂੰ ਕੁੱਝ ਚੰਗੇ ਲੋਕਾਂ ਨਾਲ ਮਿਲਾਉਣ ਲਈ ਵੀ ਆਉਂਦਾ ਹੈ।*
Caption on Smile in Punjabi
*ਜਦੋਂ ਲੋਕ ਕਿਸੇ ਨੂੰ ਪਸੰਦ ਕਰਦੇ ਹਨ ਤਾਂ ਉਸਦੀ ਬੁਰਾਈ ਭੁੱਲ ਜਾਂਦੇ ਹਨ, ਅਤੇ ਜਦੋਂ ਲੋਕ ਕਿਸੇ ਨੂੰ ਨਾਪਸੰਦ ਕਰਦੇ ਹਨ ਤਾਂ ਉਸਦੀ ਚੰਗਿਆਈ ਭੁੱਲ ਜਾਂਦੇ ਹਨ।*
*ਜਿੰਨਾਂ ਚੁੱਪ ਰਹੋਗੇ ਉਨ੍ਹਾਂ ਹੀ ਚੰਗਾ ਹੈ,ਕਿਉਂਕਿ ਦੁਨੀਆਂ ਗੱਲਾਂ ਦੇ ਕਈ ਗ਼ਲਤ ਮਤਲਬ ਕੱਢ ਲੈਂਦੀ ਹੈ।*
*ਕਦੇ ਕਦੇ ਮਾੜਾ ਸਮਾਂ ਤੁਹਾਨੂੰ ਕੁੱਝ ਚੰਗੇ ਲੋਕਾਂ ਨਾਲ ਮਿਲਾਉਣ ਲਈ ਵੀ ਆਉਂਦਾ ਹੈ।*
*ਜਦੋਂ ਲੋਕ ਕਿਸੇ ਨੂੰ ਪਸੰਦ ਕਰਦੇ ਹਨ ਤਾਂ ਉਸਦੀ ਬੁਰਾਈ ਭੁੱਲ ਜਾਂਦੇ ਹਨ, ਅਤੇ ਜਦੋਂ ਲੋਕ ਕਿਸੇ ਨੂੰ ਨਾਪਸੰਦ ਕਰਦੇ ਹਨ ਤਾਂ ਉਸਦੀ ਚੰਗਿਆਈ ਭੁੱਲ ਜਾਂਦੇ ਹਨ।*
*ਜਿੰਨਾਂ ਚੁੱਪ ਰਹੋਗੇ ਉਨ੍ਹਾਂ ਹੀ ਚੰਗਾ ਹੈ,ਕਿਉਂਕਿ ਦੁਨੀਆਂ ਗੱਲਾਂ ਦੇ ਕਈ ਗ਼ਲਤ ਮਤਲਬ ਕੱਢ ਲੈਂਦੀ ਹੈ।*
*ਚਿਹਰੇ ਦੇ ਨਾਲ ਨਾਲ ਦਿਮਾਗ ਵੀ ਸਾਫ਼ ਕਰ ਲੈਣਾ ਚਾਹੀਦਾ ਹੈ, ਕਿਉਂਕਿ ਗ਼ਲਤਫਹਿਮੀ ਦੇ ਜਾਲੇ, ਅਕਸਰ ਇਥੇ ਹੀ ਲੱਗਦੇ ਨੇ।*
*ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਰੱਬ ਬਿਨਾਂ ਖੰਭਾਂ ਤੋਂ ਵੀ ਉੱਚੀਆਂ ਉਡਾਰੀਆਂ ਲਵਾਂ ਦਿੰਦਾ ਹੈ।*
ਸਾਰਿਆਂ ਨੂੰ ਆਪਣੀ ਮੁਹੱਬਤ ਮਿਲ਼ੇ ਪਰ ਅਧੂਰੀ ਕਿਸੇ ਨੂੰ ਨਾ ਮਿਲ਼ੇ 🙂
ਜਿੰਮੇਵਾਰੀ ਦੀ ਵੀ ਇੱਕ ਖੂਬੀ ਹੁੰਦੀ ਹੈ,ਇਹ ਤੁਹਾਨੂੰ ਕਦੇ “ਵਿਗੜਨ” ਨਹੀਂ ਦੇਂਦੀ
Kismat Sad Status Punjabi
*ਅੱਜ਼ ਦਾ ਵਿਚਾਰ**ਹੰਕਾਰ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਪੈਣੀ ਅਤੇ ਵਹਿਮ ਵੀ ਨਹੀਂ ਹੋਣਾ ਚਾਹੀਦਾ ਕਿ ਸਭ ਨੂੰ ਮੇਰੀ ਜ਼ਰੂਰਤ ਪਵੇਗੀ।*
ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀ
ਤੇਰਾ ਹੱਕ਼ ਹੈ,ਤੂੰ ਫਿਰ ਦੁਬਾਰਾ, ਓਹੀ ਹਾਲ ਕਰ ਜਾ 🌸♥️
ਪਾਣੀ ਵਰਗੀ ਜਿੰਦਗੀ ਰੱਖਣਾ,ਪਾਣੀ ਜਿਹਾ ਸੁਭਾਅ।ਡਿੱਗ ਪਏ ਤਾਂ ਝਰਨਾ ਬਣਦਾ,ਤੁਰ ਪਏ ਦਰਿਆ।
ਦਿਲੀ ਕਰੀਬ ਹੈ ਜੋ,ਪੱਥਰ ਵੀ ਓਹਦੇ ਹੱਥ ਵਿਚ ਨੇਸਮਝ ਨਹੀਂ ਆਉਂਦਾ ਟੁੱਟਣੋਂਦਿਲ ਨੂੰ ਬਚਾਵਾਂ, ਕੇ ਘਰ ਦੇ ਸ਼ੀਸ਼ੇ ਨੂੰ
ਔਖੇ ਸਵਾਲ ਵਰਗਾ ਹਾਂਮੈਨੂੰ ਹਰ ਕੋਈ ਛੱਡ ਦਿੰਦਾ ਬਿਨਾਂ ਸਮਝੇ
Whatsapp DP for Punjabi Girl
ਓਹਨੂੰ ਕਹੋ ਮੇਰਾ ਹਾਲ ਪੁੱਛ ਲਵੇਖੌਰੇ ਮੈਂ ਠੀਕ ਹੀ ਹੋ ਜਾਵਾਂ
ਕੁਦਰਤ ਵਰਗਾ ਹੋ ਜਾਣਾ, ਕਈ ਵਾਰਮੈਂ ਬਦਲੇ ਵਿੱਚ ਕਿਸੇ ਤੋਂ ਕੁਝ ਨਹੀਂ ਚਾਹੁੰਦਾ❤️
ਤੇਰੇ ਦਿੱਤੇ ਹੋਏ ਗੁਲਾਬ ਭਾਵੇਂ ਸੁੱਕ ਗਏ, ਪਰ ਓ ਪਹਿਲੀ ਮੁਲਾਕਾਤ ਦਿਲ ਚ ਅੱਜ ਵੀ ਤਾਜ਼ੀ ਏ❤️
ਮੁਲਾਕਾਤਾਂ ਜ਼ਰੂਰੀ ਨੇ ਸੱਜਣਾ ਮੁਹੱਬਤ ਵਿੱਚ, ਦੀਦਾਰ ਇਨਾਮ ਹੁੰਦਾ ਏ ਇੰਤਜ਼ਾਰਾਂ ਦਾ ਦੋ ਗੱਲਾਂ ਵੀ ਹੋ ਜਾਣ ਤਾਂ ਦਿਲ ਨੂੰ ਟੇਕ ਆ ਜਾਂਦੀ, ਹੋਰ ਕੋਈ ਇਲਾਜ ਨੀ ਹੁੰਦਾ ਦਿਲ ਦੇ ਬਿਮਾਰਾਂ ਦਾ।
ਉਹ ਪਿਆਰ ਦਾ ਨਾਟਕ ਈ ਇੱਦਾ ਕਰਦੀ ਸੀ…..ਇੱਦਾ ਲਗਦਾ ਹੁੰਦਾ ਸੀ ਜਿਵੇ ਸੱਚੀ ਮਰਦੀ ਸੀ.
ਜੋ ਇਨਸਾਨ ਤੁਹਾਡੇ ਪਿਆਰ ਨਾਲ ਤੁਹਾਡਾ ਨਹੀ ਹੋਈਆ .ਓਹਨੂ ਰੱਬ ਕੋਲੋ ਦੂਆਵਾ ਕਰ ਕਰ ਮੰਗਣ ਦਾ ਵੀ ਕੋਈ ਫਾਇਦਾ ਨਹੀ …
Broken Trust Quotes in Punjabi
ਭਟਕ ਗਿਆ ਸੀ ਦਿਲ ਚੰਦਰਾਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..ਛੱਡਤੇ ਚੱਕਰ ਨੱਡੀਆਂ ਦੇਬਸ ਯਾਰਾਂ ਜੋਗੇ ਰਹਿ ਗਏ ਆਂ..😊
ਅੱਜ ਦਾ ਦਿਨ ਲੰਘ ਗਿਆ ਬੰਦਿਆਇਸ ਜਿੰਦਗੀ ਦੀ ਭੱਜ ਦੌੜ ਵਿਚਕੀ ਕੀਤਾ ਤੇ ਕੀ ਕਮਾਇਆ ਕਦੀ ਇਹ ਵੀ ਸੋਚਿਆ ਅੱਜ ਕਿਸ ਨੂੰਹਸਾਇਆ ਤੇ ਕਿਸ ਨੂੰ ਰੁਵਾਇਆ
ਦੋ ਪਲ ਦਾ ਹੈ ਸਾਥ ਪਤਾ ਨਹੀਕਦੋ ਵਿਛੜ ਜਾਣਾਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟਜਾਣਾਪੁੱਛ ਲਿਆ ਕਰੋ ਕਦੇ ਹਾਲ-ਚਾਲਸਾਡੇ ਦਿਲ ਦਾ ਵੀ ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁਕ ਜਾਣਾ *
ਨਾ ਸ਼ੀਸ਼ੇ ਦਾ ਨਾ ਪੱਥਰ ਦਾਦਿਲ ਰੱਖ਼ਿਆ ਰਬੜ ਦੀ ਗੇਂਦ ਵਰਗਾਜੋ ਵੀ ਤੋੜਨ ਦੀ ਕੋਸ਼ਿਸ਼ ਕਰੂਬੁੜਕ ਬੁੜਕ ਕੇ ਮੱਥੇ’ਚ ਵੱਜੂ….😂
ਜਦ ਮੈਨੂੰ ਪਤਾ ਏ ਕਿ ਵਾਹਿਗੁਰੂ ਮੇਰੇ ਨਾਲ ਏ…..ਤਾਂ ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ…ਵਾਹਿਗੁਰੂ ਧੂੜ ਹਾਂ ਤੇਰੇ ਚਰਨਾ ਦੀ..
Motivational Quotes in Punjabi for Students
ਮੁੰਡਾ ਮਾਨ ਦਾ ਏ ਫੈਨ ਮੁੱਢ ਤੋਂ,,, ਕੁੜੀ ਮੁੰਡੇ ਦੀ ਹੀ ਫੈਨ ਹੋ ਗਈ…ਗੱਲਾਂ ਮਿੱਠੀਆਂ ਤੇ ਪਹਿਲਾ ਹੀ ਸੀ ਮਰਦੀ ,, ,ਫੋਟੋ ਦੇਖ ਕੇ ਸਦੈਣ ਹੋ ਗਈ…
ਮੇਰਾ ਦਿਲ ਕਮਜ਼ੋਰ ,ਬਹੁਤ ਨਾ ਲਾ ਜ਼ੋਰ ,ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।
ਰੋਜ ਇਹੀ ਰੱਬ ਅੱਗੇ ਅਰਦਾਸ ਕਰਦੇ ਆਂ,,ਰਹੇ ਖੁਸ਼ ਉਹ ਜਿਸਨੂੰ ਅਸੀ ਪਿਆਰ ਕਰਦੇ ਆ..
Read More
Motivational Thoughts in Hindi for Students
Motivation Status Hindi
143+ Motivation Status | मोटिवेशन स्टेटस
Best 2022 Marathi Status | Love Thoughts in Marathi | 2 Line Status in Marathi
Best Love Bio for Instagram